Matrayee Maa

· Lok Sahit Parkashan · Narrated by Vipandeep Kaur
Audiobook
2 hr 22 min
Unabridged
Eligible
Want a free 9 min sample? Listen anytime, even offline. 
Add

About this audiobook

ਮਤਰੇਈ ਮਾਂ ਪੰਜਾਬੀ ਨਾਵਲਕਾਰ ਨਾਨਕ ਸਿੰਘ ਦਾ ਪਹਿਲਾ ਨਾਵਲ ਹੈ। ਇਹ ਸੰਨ 1924 ਵਿੱਚ ਪ੍ਰਕਾਸ਼ਿਤ ਹੋਇਆ। ਨਾਨਕ ਸਿੰਘ ਪੰਜਾਬੀ ਵਿੱਚ ਆਦਰਸ਼ਵਾਦੀ-ਸੁਧਾਰਵਾਦੀ ਪ੍ਰਵਿਰਤੀ ਵਾਲਾ ਨਾਵਲਕਾਰ ਮੰਨਿਆ ਜਾਂਦਾ ਹੈ। ਇਹ ਨਾਵਲ ਵੀ ਉਸ ਦੇ ਇਸੇ ਸੁਰ ਨੂੰ ਦਰਸਾਉਂਦਾ ਹੈ। ਨਾਵਲ ਦੀ ਸਾਰੀ ਬੁਣਤੀ ਇੱਕ ਮਤਰੇਈ ਮਾਂ ਤੇ ਉਸ ਦੇ ਸੌਤੇਲੇ ਪੁੱਤਰ ਮਦਨ ਦੇ ਆਲੇ-ਦੁਆਲੇ ਬੁਣੀ ਗਈ ਹੈ। ਇਹ ਨਾਵਲ ਪੰਜਾਬੀ ਸਭਿਆਚਾਰ ਦੀ ਉਸ ਕਦਰ ਨੂੰ ਦਰਸਾਉਂਦਾ ਹੈ ਜਿਸ ਵਿਚ ਪਿਤਾ ਦੀ ਸਾਰੀ ਜਾਇਦਾਦ ਉਸ ਦੇ ਪੁੱਤਰ ਨੂੰ ਮਿਲਦੀ ਹੈ। ਨਾਵਲ ਦੀ ਮੁੱਖ ਪਾਤਰ ਮਾਂ ਇਹ ਜਾਇਦਾਦ ਸਿਰਫ਼ ਆਪਣੇ ਸਕੇ ਪੁੱਤਰ ਨੂੰ ਦਿਵਾਉਣਾ ਚਾਹੁੰਦੀ ਹੈ, ਮਤਰੇਏ ਪੁੱਤਰ ਨੂੰ ਨਹੀਂ। ਜਾਇਦਾਦ ਤੇ ਦੌਲਤ ਦੇ ਲਾਲਚ ਵਿਚ ਮਨੁੱਖ ਨੂੰ ਆਪਣੇ ਰਿਸ਼ਤਿਆਂ ਨੂੰ ਦੂਰ ਹੁੰਦੇ ਦਿਖਾਉਣਾ ਇਸ ਨਾਵਲ ਦਾ ਥੀਮ ਹੈDistributer Awaaz Ghar ।

ਮਤਰੇਈ ਮਾਂ ਪੰਜਾਬੀ ਨਾਵਲਕਾਰ ਨਾਨਕ ਸਿੰਘ ਦਾ ਪਹਿਲਾ ਨਾਵਲ ਹੈ। ਇਹ ਸੰਨ 1924 ਵਿੱਚ ਪ੍ਰਕਾਸ਼ਿਤ ਹੋਇਆ। ਨਾਨਕ ਸਿੰਘ ਪੰਜਾਬੀ ਵਿੱਚ ਆਦਰਸ਼ਵਾਦੀ-ਸੁਧਾਰਵਾਦੀ ਪ੍ਰਵਿਰਤੀ ਵਾਲਾ ਨਾਵਲਕਾਰ ਮੰਨਿਆ ਜਾਂਦਾ ਹੈ। ਇਹ ਨਾਵਲ ਵੀ ਉਸ ਦੇ ਇਸੇ ਸੁਰ ਨੂੰ ਦਰਸਾਉਂਦਾ ਹੈ। ਨਾਵਲ ਦੀ ਸਾਰੀ ਬੁਣਤੀ ਇੱਕ ਮਤਰੇਈ ਮਾਂ ਤੇ ਉਸ ਦੇ ਸੌਤੇਲੇ ਪੁੱਤਰ ਮਦਨ ਦੇ ਆਲੇ-ਦੁਆਲੇ ਬੁਣੀ ਗਈ ਹੈ। ਇਹ ਨਾ...

Discover more

Rate this audiobook

Tell us what you think.

Listening information

Smartphones and tablets
Install the Google Play Books app for Android and iPad/iPhone. It syncs automatically with your account and allows you to read online or offline wherever you are.
Laptops and computers
You can read books purchased on Google Play using your computer's web browser.