Chitta Lahoo

· Lok Sahitya Parkashan · Narrated by Balraj Pannu
1 review
Audiobook
9 hr 6 min
Unabridged
Eligible
Want a free 9 min sample? Listen anytime, even offline. 
Add

About this audiobook

ਚਿੱਟਾ ਲਹੂ " ਨਾਨਕ ਸਿੰਘ ਦਾ ਪਹਿਲਾ ਪ੍ਰਸਿੱਧ ਨਾਵਲ ਸੀ ਤੇ 1932 ਵਿਚ ਛਾਪਿਆ ਗਿਆ ਸੀ। "ਚਿੱਟਾ ਲਹੂ" ਦੇ ਮੁਖਬੰਦ ਵਿੱਚ ਨਾਨਕ ਸਿੰਘ ਲਿਖਦੇ ਹਨ, "ਇੰਞ ਜਾਪਦਾ ਹੈ ਕਿ ਸਾਡੇ ਸਮਾਜ ਦੇ ਖੂਨ ਵਿੱਚ ਲਾਲ ਰਕਤਾਣੂ ਖਤਮ ਹੋ ਗਏ ਹਨ।" ਇਹ ਨਾਵਲ ਇਕ ਟਰੈਜਡੀ ਹੈ, ਜਿਸ ਨੂੰ ਪੜ੍ਹਨ ਨਾਲ ਦਿਲ ਤੇ ਬੁਹਤ ਡੂੰਘਾ ਅਸਰ ਪੈਂਦਾ ਹੈਨਾਵਲ ਵਿਚ ਓਹਨਾ ਨੇ ਅਵਿੱਦਿਆ, ਛੂਤ - ਛਾਤ, ਨਸ਼ਿਆਂ ਦਾ ਸੇਵਨ, ਵਿਆਹ ਸ਼ਾਦੀਆਂ ਦੀਆਂ ਕੁਰੀਤੀਆਂ, ਇਸਤ੍ਰੀ ਜਾਤ, ਤੇ ਖਾਸ ਕਰ ਕੇ ਵਿਧਵਾ ਉੱਤੇ ਜੁਲਮ, ਗੁਰਦੁਆਰਿਆਂ ਵੱਲੋਂ ਅਣਗਿਹਲੀ, ਮੁਕਦਮੇਬਾਜ਼ੀ ਆਦਿ ਕੁਕਰਮ ਅਤੇ ਭੇਡਚਾਲ ਐਸੇ ਸੋਹਣੇ ਤਰੀਕੇ ਨਾਲ ਕਹਾਣੀ ਵਿਚ ਗੁੰਦੇ ਹਨ ਕਿ ਪੜ੍ਹਨ ਵਾਲੇ ਦੇ ਦਿਲ ਤੇ ਬੁਹਤ ਛੇਤੀ ਅਤੇ ਡੂੰਘਾ ਅਸਰ ਹੁੰਦਾ ਹੈ Distributer Awaaz Ghar

ਚਿੱਟਾ ਲਹੂ " ਨਾਨਕ ਸਿੰਘ ਦਾ ਪਹਿਲਾ ਪ੍ਰਸਿੱਧ ਨਾਵਲ ਸੀ ਤੇ 1932 ਵਿਚ ਛਾਪਿਆ ਗਿਆ ਸੀ। "ਚਿੱਟਾ ਲਹੂ" ਦੇ ਮੁਖਬੰਦ ਵਿੱਚ ਨਾਨਕ ਸਿੰਘ ਲਿਖਦੇ ਹਨ, "ਇੰਞ ਜਾਪਦਾ ਹੈ ਕਿ ਸਾਡੇ ਸਮਾਜ ਦੇ ਖੂਨ ਵਿੱਚ ਲਾਲ ਰਕਤਾਣੂ ਖਤਮ ਹੋ ਗਏ ਹਨ।" ਇਹ ਨਾਵਲ ਇਕ ਟਰੈਜਡੀ ਹੈ, ਜਿਸ ਨੂੰ ਪੜ੍ਹਨ ਨਾਲ ਦਿਲ ਤੇ ਬੁਹਤ ਡੂੰਘਾ ਅਸਰ ਪੈਂਦਾ ਹੈਨਾਵਲ ਵਿਚ ਓਹਨਾ ਨੇ ਅਵਿੱਦਿਆ, ਛੂਤ - ਛਾਤ, ਨਸ਼ਿਆ...

Discover more

Ratings and reviews

1 review

Rate this audiobook

Tell us what you think.

Listening information

Smartphones and tablets
Install the Google Play Books app for Android and iPad/iPhone. It syncs automatically with your account and allows you to read online or offline wherever you are.
Laptops and computers
You can read books purchased on Google Play using your computer's web browser.